Wednesday, 27 March 2024

Signed To God (Official lyrics ) Sidhu Moose Wala | Steel Banglez | The Kidd | Raf-Saperra | MooseTape

 Signed To God (Official lyrics ) Sidhu Moose Wala | Steel Banglez | The Kidd | Raf-Saperra | MooseTape 



Singer/Lyrics/Composer - Sidhu Moose Wala Music - Steel Banglez ,The Kidd & JB Mix Master - Dense Video - Raf-Saperra Label - Sidhu Moose Wala Online Promotions - Gold Media Entertainment, One Digital Entertainment


Lyrics
JB on the beatJB on the beatYes, Sidhu Moose Walaਹਾਂ, Sidhu Moose WalaMooseTapeMooseTapeBangles on the rhythmBanglez on the rhythmYeah, fuckYeah, fuck
Oh, see Sidhu Moose Wala in the name of fireਓ, Sidhu Moose Wala ਦੇਖ ਅੱਗ ਕਿੰਨੀ name 'ਚWhen I came, everyone was out of the gameਜਦੋਂ ਦਾ ਮੈਂ ਆਇਆ, ਸਾਰੇ ਬਾਹਰ ਹੋਏ game 'ਚੋਂMoney on my mind, no one else in aimMoney on my mind, ਕੋਈ ਹੋਰ ਨਹੀਓਂ aim 'ਚVari hung on the walls and embedded in the frameਵੈਰੀ ਟੰਗੇ ਕੰਧਾਂ ਉੱਤੇ ਜੜ ਕੇ frame 'ਚ
There is no army here, it is one manਕੋਈ ਇੱਥੇ army ਨਹੀਂ, ਕੱਲਾ ਈ one man ਆਂDo not bond with anyone, sign with Godਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂI did not come to be goodਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇI was designed to tear the landusਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
Rise from East, ban in WestEast 'ਚੋਂ rise ਆਂ, West 'ਚ ban ਆਂDo not bond with anyone, sign with Godਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂI did not come to be goodਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇI was designed to tear the landusਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
Mexicans call it loco, blacks call it Big Dripਮੈਕਸਿਕੇ ਕਹਿੰਦੇ loco, ਕਾਲ਼ੇ ਕਹਿੰਦੇ Big Drip ਆThe clip of AK does not stop soonਮੁੱਕਦਾ ਨਹੀਂ ਛੇਤੀ ਜਿਹੜਾ AK ਦਾ clip ਆI don't have rest in power even after quittingਮੁੱਕਣੇ ਦੇ ਬਾਅਦ ਵੀ ਮੈਂ rest in power ਆਂ ਨੀRIP those who are not normalਆਮ ਨਹੀਓਂ ਜੁੱਸੇ ਜਿਹੜੇ ਹੁੰਦੇ ਸਾਲ਼ੇ RIP ਆ
Stop talking about friends, anti are our fansਯਾਰਾਂ ਦੀ ਤੂੰ ਗੱਲ ਛੱਡ, anti ਸਾਡੇ fan ਆਂDo not bond with anyone, sign with Godਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂI did not come to be goodਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇI was designed to tear the landusਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
Oh, for the record, do what you have to do for nowਓ, record ਹੀ ਬਣੇ, ਕੰਮ ਹੁਣ ਤਾਈਂ ਜੋ ਕਰੇ ਨੇMotive which is beyond my, your thinkingMotive ਜੋ ਮੇਰੇ, ਤੇਰੀ ਸੋਚ ਤੋਂ ਵੀ ਪਰ੍ਹੇ ਨੇLet me judge from here on which path to walkਤੁਰਾਂ ਕਿਹੜੇ path 'ਤੇ ਮੈਂ ਇੱਥੋਂ judge ਕਰ ਲੈRole model all died with my bulletRole model ਸਾਰੇ ਮੇਰੇ ਗੋਲ਼ੀ ਨਾਲ਼ ਮਰੇ ਨੇ
Make a cross on the enemy, which is my lineਵੈਰੀ 'ਤੇ cross ਬਣੇ, ਜਿਹੜੀ ਮੇਰੀ line ਆDo not bond with anyone, sign with Godਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂI did not come to be goodਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇI was designed to tear the landusਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
Rise from East, ban in WestEast 'ਚੋਂ rise ਆਂ, West 'ਚ ban ਆਂDo not bond with anyone, sign with Godਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂI did not come to be goodਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇI was designed to tear the landusਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
Oh, it will be confusion to remove, not to singਓ, ਕੱਢਣੇ ਭੁਲੇਖੇ ਸੀਗੇ, ਚਸਕਾ ਨਹੀਂ ਗਾਉਣ ਦਾIt will break, it will not bend, like a bead of washingਟੁੱਟ ਜਾਊਗਾ, ਝੁਕਦਾ ਨਹੀਂ, ਮਣਕਾ ਜਿਉਂ ਧੌਣ ਦਾExcept for the songs, our bullets also runਗਾਣੇ-ਗੂਣੇ ਛੱਡ, ਸਾਡੀ ਗੋਲ਼ੀ ਵੀ ਐ ਚੱਲਦੀThreat to people, my style of livingਲੋਕਾਂ ਲਈ threat, ਮੇਰਾ style ਜੋ ਜਿਊਣ ਦਾ
Link art with crime which I chainArt ਨੂੰ crime ਨਾਲ਼ ਜੋੜੇ ਜੋ ਮੈਂ chain ਆਂDo not bond with anyone, sign with Godਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂI did not come to be goodਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇI was designed to tear the landusਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
Rise from East, ban in WestEast 'ਚੋਂ rise ਆਂ, West 'ਚ ban ਆਂDo not bond with anyone, sign with Godਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂI did not come to be goodਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇI was designed to tear the landusਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ 

Iyrics by -EORULYRICS                                                      IN THIS PAGE


                                      EXPLORE OUR LATEST POST IN OUR HOME 

PAGE....... 

No comments:

Post a Comment